ਮਾਮਲਾ ਗੁਰਦਾਸਪੁਰ-ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ 'ਤੇ ਸਥਿਤ ਹੋਟਲ ਰੰਗਤ ਦਾ ਹੈ, ਜਿੱਥੇ ਭੇਦਭਰੇ ਹਾਲਾਤਾਂ 'ਚ ਵਿਆਹੀ ਮਹਿਲਾ ਦੇ ਨਾਲ ਇੱਕ ਲੜਕੇ ਦੀ ਲਾਸ਼ ਮਿਲੀ ਹੈ | . . . #hoteldeath #gurdaspuramritsarjammunationalhighway #punjabnews